NOTICE BOARD
  • Important Notice Regarding Convocation to be held on 17th April 2019
    ਕਨਵੋਕੇਸ਼ਨ ਅਪ੍ਰੈਲ 17 ,2019 ਸਬੰਧੀ ਜਾਣਕਾਰੀ :-
    ਕਨਵੋਕੇਸ਼ਨ ਲਈ ਵਿਦਿਆਰਥੀਆਂ ਦੀ ਸੂਚੀ ਅਤੇ 16 ਅਪ੍ਰੈਲ 2019 ਨੂੰ ਜਰੂਰੀ ਰਿਹਰਸਲ ਲਈ
    ਸੀਟਾਂ ਦੀ ਆਰਜੀ ਵੰਡ ਦੇਖਣ ਲਈ ਲਿੰਕ।
     
     
    ਕਨਵੋਕੇਸ਼ਨ ਵਾਲੇ ਦਿਨ ਲਈ ਸੀਟਾਂ ਦੀ ਅੰਤਿਮ ਵੰਡ ਰਿਹਰਸਲ ਤੋਂ ਬਾਅਦ ਕਰਕੇ ,ਕਾਲਜ ਦੀ ਵੈੱਬਸਾਈਟ ਤੇ ਵੀ
    ਅਪਲੋਡ ਕੀਤੀ ਜਾਵੇਗੀ। ਕਨਵੋਕੇਸ਼ਨ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦਾ ਸਥਾਨ 16 ਅਪ੍ਰੈਲ 2019 ਨੂੰ
    ਕਾਮੱਰਸ ਹਾਲ ਰੱਖਿਆ ਗਿਆ ਹੈ